Vote Yes for Unifor ~ The Choice is Clear F&P

ਅਸੀਂ ਪਿਛਲੇ ਕੁਝ ਮਹੀਨਿਆਂ ਵਿੱਚ ਤੁਹਾਡੇ ਸਮਰਪਣ ਅਤੇ ਸਖ਼ਤ ਮਿਹਨਤ ਨੂੰ ਵੇਖਦਿਆਂ, ਅਸੀਂ ਤੁਹਾਡਾ ਸਾਰਿਆਂ ਦਾ ਸਨਮਾਨ ਅਤੇ ਪ੍ਰਸ਼ੰਸਾ ਕਰਨਾ ਚਾਹੁੰਦੇ ਹਾਂ। ਵਰਕਰਾਂ ਦੇ ਅਧਿਕਾਰਾਂ ਅਤੇ ਸੰਘੀਕਰਨ ‘ਤੇ ਚਰਚਾ ਕਰਨ ਨੂੰ ਲੈਕੇ, ਤੁਹਾਡੀ ਵਚਨਬੱਧਤਾ ਨੇ ਸਾਨੂੰ ਇਸ ਮਹੱਤਵਪੂਰਨ ਸਥਿਤੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਆਖਰਕਾਰ ਤੁਹਾਡੇ ਲਈ ਆਪਣੀ ਵੋਟ ਪਾਉਣ ਦਾ ਸਮਾਂ ਆ ਗਿਆ ਹੈ, ਅਤੇ ਅਸੀਂ ਇਸ ਫੈਸਲੇ ਦੀ ਮਹੱਤਤਾ ‘ਤੇ ਜ਼ੋਰ ਦੇਣਾ ਚਾਹੁੰਦੇ ਹਾਂ। ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਮਾਲਕ ਦੀਆਂ ਡਰਾਉਣ ਦੀਆਂ ਚਾਲਾਂ ਤੋਂ ਪ੍ਰਭਾਵਿਤ ਨਾ ਹੋਵੋ। ਯਾਦ ਰੱਖੋ, ਉਹ ਚਾਹੁੰਦੇ ਹਨ ਕਿ ਇਹੀ ਸਥਿਤੀ ਬਣੀ ਰਹੇ, ਜਿੱਥੇ ਸਾਰੀ ਸ਼ਕਤੀ ਉਹਨਾਂ ਕੋਲ ਹੀ ਹੈ। ਯੂਨੀਫੋਰ ਨੂੰ ਹਾਂ ਵਿੱਚ ਵੋਟ ਦੇ ਕੇ, ਅਸੀਂ ਇਸ ਹਲਾਤ ਨੂੰ ਬਦਲ ਸਕਦੇ ਹਾਂ।
ਯੂਨੀਫੋਰ ਦੀ ਚੋਣ ਕਰਨ ਦਾ ਮਤਲਬ ਹੈ ਆਪਣੇ ਆਪ ਨੂੰ ਵਰਕਰਾਂ ਦੇ ਰੂਪ ਵਿੱਚ ਸਮਰੱਥ ਬਣਾਉਣਾ। ਇਸਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਮਾਲਕ ਨਾਲ ਸੌਦੇਬਾਜ਼ੀ ਦੀ ਮੇਜ਼ ‘ਤੇ ਬਰਾਬਰੀ ‘ਤੇ ਖੜੇ ਹੋਕੇ ਆਪਣੇ ਪਹਿਲੇ ਸਮੂਹਿਕ ਸਮਝੌਤੇ ‘ਤੇ ਗੱਲਬਾਤ ਕਰ ਸਕਦੇ ਹੋ। ਇਹ ਤੁਹਾਡੇ ਕੋਲ ਇਕ ਮੌਕਾ ਹੈ ਆਪਣੇ ਕੰਮ ਵਾਲੀ ਥਾਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਤੁਹਾਡੀਆਂ ਆਵਾਜ਼ਾਂ ਨੂੰ ਸੁਣਿਆ ਤੇ ਸਤਕਾਰਿਆ ਜਾਵੇ।
ਤੁਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਆਪਣੇ ਕਾਰਜ ਸਥਾਨ ਵਿੱਚ ਮਹੱਤਵਪੂਰਨ ਸੁਧਾਰ ਕਰਨ ਤੋਂ ਸਿਰਫ਼ ਇੱਕ ਕਦਮ ਦੂਰ ਹੋ। ਅਸੀਂ ਤੁਹਾਨੂੰ ਸਾਰਿਆਂ ਨੂੰ ਯੂਨੀਫੋਰ ਵਿੱਚ ਸ਼ਾਮਲ ਹੋਣ ਲਈ, ਹਾਂ ਵਿੱਚ ਵੋਟ ਪਾਉਣ ਲਈ ਬੇਨਤੀ ਕਰਦੇ ਹਾਂ। ਇਕੱਠੇ ਮਿਲ ਕੇ, ਤੁਸੀਂ ਆਪਣੇ ਕਾਰਜ ਸਥਾਨ ਨੂੰ ਅਜਿਹੀ ਥਾਂ ਬਣਾ ਸਕਦੇ ਹੋ ਜਿੱਥੇ ਕਰਮਚਾਰੀਆਂ ਦੀ ਭਲਾਈ ਅਤੇ ਅਧਿਕਾਰਾਂ ਦੀ ਕਦਰ ਹੁੰਦੀ ਹੈ ਅਤੇ ਤਰਜੀਹ ਦਿੱਤੀ ਜਾਂਦੀ ਹੈ।
ਆਓ ਇੱਕ ਦੂਜੇ ਦਾ ਸਮਰਥਨ ਕਰਨਾ ਜਾਰੀ ਰੱਖੀਏ ਅਤੇ ਯੂਨੀਫੋਰ ਨੂੰ ਅੱਗੇ ਵਧਾਈਏ। ਅਸੀਂ ਤੁਹਾਨੂੰ ਯੂਨੀਅਨ ਦੀ ਮੁਹਿੰਮ ਦਾ ਸਮਰਥਨ ਕਰਨ ਲਈ, ਆਪਣੇ ਵਿਚਾਰ ਅਤੇ ਕਾਰਨ ਸਾਂਝੇ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਤੁਹਾਡੀ ਆਵਾਜ਼ ਮਹੱਤਵਪੂਰਨ, ਅਤੇ ਸੁਣੇ ਜਾਣ ਦੀ ਹੱਕਦਾਰ ਹੈ।
ਵਰਕਰ ਸਪੌੌਟਲਾਾਈਟ: ਟੈੈਸਟੀੀਮੋੋਨਾਾਅਲ (ਪ੍ਰਰਸੰੰਸਾਾ ਪੱੱਤਰ)
ਰੌਬ ਡਿਕਸਨ

o ਨਾਮ: ਰੌਬ ਡਿਕਸਨ
o ਵਿਭਾਗ: (ਪੇਂਟ/ਮਿਲਿੰਗ/ਅਸੈਂਬਲੀ/ਐਮ.ਐਸ. ਪਲਾਂਟ 1 ਅਤੇ 2)
o ਨੌਕਰੀ ‘ਤੇ ਸਾਲ: 25 ਸਾਲ
ਮੈਂ ਹੁਣੇ ਹੀ ਐੱਫ ਐਂਡ ਪੀ ਵਿੱਚ ਆਪਣੇ 25 ਸਾਲਾਂ ਦੀ ਸ਼ੁਰੂਆਤ ਕੀਤੀ ਹੈ। ਮੈਂ 1999 ਵਿੱਚ ਬੈਰੀ ਆਇਆ ਸੀ ਅਤੇ ਜਲਦੀ ਹੀ ਪੇਂਟ ਵਿਭਾਗ ਵਿੱਚ ਇੱਕ ਅਸਥਾਈ ਲੱਗ ਗਿਆ। ਨਿਯਮ ਸਖ਼ਤ ਸਨ, ਅਤੇ ਧਿਆਨ ਗੁਣਵੱਤਾ ਅਤੇ ਉਤਪਾਦਨ ‘ਤੇ ਸੀ। ਤਿੰਨ ਮਹੀਨਿਆਂ ਬਾਅਦ, ਮੈਂ ਐਮ.ਸੀ.ਪੀ. ਬਣ ਗਿਆ ਸੀ। ਮੈਨੂੰ ਸਾਰੇ ਪੰਜ ਦਿਨ ਕੰਮ ਤੇ ਆਉਣ
ਲਈ ਇੱਕ ਹਫ਼ਤਾਵਾਰੀ ਬੋਨਸ ਮਿਲਦੀ ਸੀ, ਅਤੇ ਜੇਕਰ ਮੈਂ ਲਗਾਤਾਰ ਚਾਰ ਹਫਤੇ ਆਉਂਦਾ ਸੀ ਤਾਂ ਬੋਨਸ ਦੁੱਗਣਾ ਹੋ ਜਾਂਦੀ ਸੀ। ਸਾਡੀਆਂ ਹਫ਼ਤਾਵਾਰੀ ਸੰਚਾਰ ਮੀਟਿੰਗਾਂ ਹੁੰਦੀਆਂ ਸਨ, ਅਤੇ ਮਹੀਨੇ ਵਿੱਚ ਇੱਕ ਵਾਰ, ਅਸੀਂ ਆਪਣੇ ਵਿਭਾਗ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਪ੍ਰਬੰਧਕੀ ਮੀਟਿੰਗ ਕਰਦੇ ਸੀ ਜਿਸ ਵਿਚ ਸਾਨੂੰ ਆਪਣੇ ਕੁਝ ਸਵਾਲਾਂ ਦੇ ਜਵਾਬ ਵੀ ਮਿਲ ਜਾਂਦੇ ਸੀ। ਸਾਡੇ ਜਨਮ ਦਿਨ ਦੇ ਮਹੀਨੇ, ਉਹ ਸਾਨੂੰ ਲੰਚ ਨਾਲ ਅਤੇ ਫਿਰ ਪ੍ਰੇਜਿਡੈੰਟ ਅਤੇ ਕੁਝ ਉੱਚ ਪ੍ਰਬੰਧਕਾਂ ਨਾਲ ਅੱਧੇ ਘੰਟੇ ਲਈ ਮਾਨਤਾ ਦੇਂਦੇ ਸਨ। ਮੈਂ ਉਸ ਮੌਕੇ ਦੀ ਵਰਤੋਂ
ਮਹੱਤਵਪੂਰਨ ਮੁੱਦਿਆਂ ਨੂੰ ਪੁੱਛਣ ਅਤੇ ਉਨ੍ਹਾਂ ‘ਤੇ ਚਰਚਾ ਕਰਨ ਲਈ ਕਰਦਾ ਸੀ ਜਿਸ ਬਾਰੇ ਮੈਂ ਜਾਂ ਹੋਰ ਲੋਕ ਗੱਲ ਕਰਨਾ ਮੁਸ਼ਕਲ ਸਮਝਦੇ ਸਨ। ਮੈਨੂੰ ਸੁਣਵਾਈ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ ਸੀ।
ਉੱਥੋਂ ਨਿਕਲਦੇ ਹੋਇਆਂ ਮੈਂ ਸੰਤੁਸ਼ਟ ਹੋਵਾਂ ਜਾਂ ਨਾ ਹੋਵਾਂ, ਪਰ ਘੱਟੋ ਘੱਟ
ਮੈਨੂੰ ਮੁੱਦਿਆਂ ਨੂੰ ਚੁੱਕਣ ਦਾ ਮੌਕਾ ਤਾਂ ਮਿਲ ਹੀ ਜਾਂਦਾ ਸੀ। ਅਤੇ ਇਹੀ ਹੁਣ ਮੇਰੀ ਸਭ ਤੋਂ ਵੱਡੀ ਨਿਰਾਸ਼ਾ ਹੈ।
ਹਾਂ, ਮੈਂ ਇੱਕ ਬਿਹਤਰ ਜਿੰਦਗੀ ਲਈ ਤਨਖਾਹ ਚਾਹੁੰਦਾ ਹਾਂ। ਮੈਨੂੰ ਇੱਕ ਬਿਹਤਰ ਪੈਨਸ਼ਨ ਚਾਹੀਦੀ ਹੈ।
ਮੈਂ ਆਪਣੀ ਤਨਖਾਹ ਵਧਾਉਣ ਲਈ ਗੱਲਬਾਤ ਕਰਨ ਦੇ ਯੋਗ ਹੋਣਾ ਚਾਹੁੰਦਾ ਹਾਂ। ਸਭ ਤੋਂ ਮਹੱਤਵਪੂਰਨ, ਮੈਨੂੰ ਮਿਲਣ ਦਾ ਮੌਕਾ ਮਿਲੇ, ਮੇਰੇ ਮੁੱਦੇ ਸੁਣੇ ਅਤੇ ਸਮਝੇ ਜਾਣ, ਅਤੇ ਬਦਲਾਅ ਕੀਤੇ ਜਾਣ। ਫਲੋਰ ਨੂੰ ਸਾਡੇ ਨਾਲੋਂ ਬਿਹਤਰ
ਕੌਣ ਜਾਣਦਾ ਹੈ?
ਮੈਂ ਨਿੱਤ ਮੀਟਿੰਗਾਂ ਚਾਹੁੰਦਾ ਹਾਂ। ਮੈਂ ਗੱਲਬਾਤ ਕਰਨਾ ਚਾਹੁੰਦਾ ਹਾਂ ਅਤੇ ਚਾਹੁੰਦਾ ਹਾਂ ਮੇਰੇ ਨਾਲ ਗੱਲਬਾਤ ਕੀਤੀ ਜਾਵੇ। ਬਦਕਿਸਮਤੀ ਨਾਲ, ਲੱਗਦਾ ਨਹੀਂ ਕਿ ਅਜਿਹਾ ਹੋਵੇਗਾ, ਇਸਲਈ ਮੈਂ ਹਾਂ ਨੂੰ ਵੋਟ ਕਰਨ ਦੀ ਚੋਣ ਕਰਦਾ ਹਾਂ ਜਦੋਂ ਅਸੀਂ ਉਸ ਵੋਟ ‘ਤੇ ਪਹੁੰਚਦੇ ਹਾਂ ਤਾਂ ਜੋ ਕੋਈ ਵਿਅਕਤੀ ਇਸ ਸੰਚਾਰ ਨੂੰ ਮੁੜ ਲੀਹ ‘ਤੇ ਲਿਆਉਣ ਵਿੱਚ ਮਦਦ ਕਰੇ।
ਅਸੀਂ ਸਾਰਿਆਂ ਨੇ “ਬੈਕ ਟੂ ਬੇਸਿਕ” ਦਾ ਨਾਅਰਾ ਸੁਣਿਆ ਹੈ।
ਖੈਰ, ਇਹ 25 ਸਾਲ ਪਹਿਲਾਂ ਬਹੁਤ ਬੁਨਿਆਦੀ ਸੀ, ਅਤੇ ਮੈਂ ਉੱਥੇ ਵਾਪਸ ਜਾਣ ਲਈ ਤਿਆਰ ਹਾਂ। ਆਪਣੇ ਸਹਿ-ਕਰਮਚਾਰੀਆਂ ਨਾਲ ਗੱਲ ਕਰੋ। ਦੱਸੋ ਕਿ ਸਾਨੂੰ ਵੋਟ ਪਾਉਣ ਦੀ ਲੋੜ ਕਿਉਂ ਹੈ। ਉਹਨਾਂ ਕਾਰਡਾਂ ‘ਤੇ ਦਸਤਖਤ ਕਰਵਾਓ। ਆਪਣੀ ਕੰਪਨੀ ਵਿੱਚ ਸ਼ਾਮਲ ਹੋਣ ਦਾ ਸਮਾਂ ਆ ਗਿਆ ਹੈ।
ਕ੍ਰਿਸ ਹੈਮਿਲਟਨ

o ਨਾਮ: ਕ੍ਰਿਸ ਹੈਮਿਲਟਨ
o ਵਿਭਾਗ: ਮੇਨਟੇਨੈਂਸ ਟੈਕ (ਟੈਕ 1)
o ਨੌਕਰੀ ‘ਤੇ ਸਾਲ: 29
ਮੈਂ ਹੁਣੇ ਹੀ ਐੱਫ ਐਂਡ ਪੀ ਵਿੱਚ ਆਪਣੇ 25 ਸਾਲਾਂ ਦੀ ਸ਼ੁਰੂਆਤ ਕੀਤੀ ਹੈ। ਮੈਂ 1999 ਵਿੱਚ ਬੈਰੀ ਆਇਆ ਸੀ ਅਤੇ ਜਲਦੀ ਹੀ ਪੇਂਟ ਵਿਭਾਗ ਵਿੱਚ ਇੱਕ ਅਸਥਾਈ ਲੱਗ ਗਿਆ। ਨਿਯਮ ਸਖ਼ਤ ਸਨ, ਅਤੇ ਧਿਆਨ ਗੁਣਵੱਤਾ ਅਤੇ ਉਤਪਾਦਨ ‘ਤੇ ਸੀ। ਤਿੰਨ ਮਹੀਨਿਆਂ ਬਾਅਦ, ਮੈਂ ਐਮ.ਸੀ.ਪੀ.
ਬਣ ਗਿਆ ਸੀ। ਮੈਨੂੰ ਸਾਰੇ ਪੰਜ ਦਿਨ ਕੰਮ ਤੇ ਆਉਣ ਲਈ ਇੱਕ ਹਫ਼ਤਾਵਾਰੀ ਬੋਨਸ ਮਿਲਦੀ ਸੀ, ਅਤੇ ਜੇਕਰ ਮੈਂ ਲਗਾਤਾਰ ਚਾਰ ਹਫਤੇ ਆਉਂਦਾ ਸੀ ਤਾਂ ਬੋਨਸ ਦੁੱਗਣਾ ਹੋ ਜਾਂਦੀ ਸੀ।
ਸਾਡੀਆਂ ਹਫ਼ਤਾਵਾਰੀ ਸੰਚਾਰ ਮੀਟਿੰਗਾਂ ਹੁੰਦੀਆਂ ਸਨ, ਅਤੇ ਮਹੀਨੇ ਵਿੱਚ ਇੱਕ ਵਾਰ, ਅਸੀਂ ਆਪਣੇ ਵਿਭਾਗ ਦੀ ਸਥਿਤੀ ਦੀ ਸਮੀਖਿਆ ਕਰਨ ਲਈ
ਇੱਕ ਪ੍ਰਬੰਧਕੀ ਮੀਟਿੰਗ ਕਰਦੇ ਸੀ ਜਿਸ ਵਿਚ ਸਾਨੂੰ ਆਪਣੇ ਕੁਝ ਸਵਾਲਾਂ ਦੇ ਜਵਾਬ ਵੀ ਮਿਲ ਜਾਂਦੇ ਸੀ। ਸਾਡੇ ਜਨਮ ਦਿਨ ਦੇ ਮਹੀਨੇ, ਉਹ ਸਾਨੂੰ ਲੰਚ ਨਾਲ ਅਤੇ ਫਿਰ ਪ੍ਰੇਜਿਡੈੰਟ ਅਤੇ ਕੁਝ ਉੱਚ ਪ੍ਰਬੰਧਕਾਂ ਨਾਲ ਅੱਧੇ ਘੰਟੇ ਲਈ ਮਾਨਤਾ ਦੇਂਦੇ ਸਨ। ਮੈਂ
ਉਸ ਮੌਕੇ ਦੀ ਵਰਤੋਂ ਮਹੱਤਵਪੂਰਨ ਮੁੱਦਿਆਂ ਨੂੰ ਪੁੱਛਣ ਅਤੇ ਉਨ੍ਹਾਂ ‘ਤੇ ਚਰਚਾ ਕਰਨ ਲਈ ਕਰਦਾ ਸੀ ਜਿਸ ਬਾਰੇ ਮੈਂ ਜਾਂ ਹੋਰ ਲੋਕ ਗੱਲ ਕਰਨਾ
ਮੁਸ਼ਕਲ ਸਮਝਦੇ ਸਨ। ਮੈਨੂੰ ਸੁਣਵਾਈ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ ਸੀ। ਉੱਥੋਂ ਨਿਕਲਦੇ ਹੋਇਆਂ ਮੈਂ ਸੰਤੁਸ਼ਟ ਹੋਵਾਂ ਜਾਂ ਨਾ ਹੋਵਾਂ, ਪਰ ਘੱਟੋ ਘੱਟ
ਮੈਨੂੰ ਮੁੱਦਿਆਂ ਨੂੰ ਚੁੱਕਣ ਦਾ ਮੌਕਾ ਤਾਂ ਮਿਲ ਹੀ ਜਾਂਦਾ ਸੀ। ਅਤੇ ਇਹੀ ਹੁਣ ਮੇਰੀ ਸਭ ਤੋਂ ਵੱਡੀ ਨਿਰਾਸ਼ਾ ਹੈ। ਹਾਂ, ਮੈਂ ਇੱਕ ਬਿਹਤਰ ਜਿੰਦਗੀ ਲਈ ਤਨਖਾਹ ਚਾਹੁੰਦਾ ਹਾਂ। ਮੈਨੂੰ ਇੱਕ ਬਿਹਤਰ ਪੈਨਸ਼ਨ ਚਾਹੀਦੀ ਹੈ।
ਮੈਂ ਆਪਣੀ ਤਨਖਾਹ ਵਧਾਉਣ ਲਈ ਗੱਲਬਾਤ ਕਰਨ ਦੇ ਯੋਗ ਹੋਣਾ ਚਾਹੁੰਦਾ ਹਾਂ।
ਸਭ ਤੋਂ ਮਹੱਤਵਪੂਰਨ, ਮੈਨੂੰ ਮਿਲਣ ਦਾ ਮੌਕਾ ਮਿਲੇ, ਮੇਰੇ ਮੁੱਦੇ ਸੁਣੇ ਅਤੇ ਸਮਝੇ ਜਾਣ, ਅਤੇ ਬਦਲਾਅ ਕੀਤੇ ਜਾਣ। ਫਲੋਰ ਨੂੰ ਸਾਡੇ ਨਾਲੋਂ ਬਿਹਤਰ
ਕੌਣ ਜਾਣਦਾ ਹੈ?
ਮੈਂ ਨਿੱਤ ਮੀਟਿੰਗਾਂ ਚਾਹੁੰਦਾ ਹਾਂ। ਮੈਂ ਗੱਲਬਾਤ ਕਰਨਾ ਚਾਹੁੰਦਾ ਹਾਂ ਅਤੇ ਚਾਹੁੰਦਾ ਹਾਂ ਮੇਰੇ ਨਾਲ ਗੱਲਬਾਤ ਕੀਤੀ ਜਾਵੇ। ਬਦਕਿਸਮਤੀ ਨਾਲ, ਲੱਗਦਾ ਨਹੀਂ ਕਿ ਅਜਿਹਾ ਹੋਵੇਗਾ, ਇਸਲਈ ਮੈਂ ਹਾਂ ਨੂੰ ਵੋਟ ਕਰਨ ਦੀ ਚੋਣ ਕਰਦਾ ਹਾਂ ਜਦੋਂ ਅਸੀਂ ਉਸ ਵੋਟ ‘ਤੇ ਪਹੁੰਚਦੇ ਹਾਂ ਤਾਂ
ਜੋ ਕੋਈ ਵਿਅਕਤੀ ਇਸ ਸੰਚਾਰ ਨੂੰ ਮੁੜ ਲੀਹ ‘ਤੇ ਲਿਆਉਣ ਵਿੱਚ ਮਦਦ ਕਰੇ। ਅਸੀਂ ਸਾਰਿਆਂ ਨੇ “ਬੈਕ ਟੂ ਬੇਸਿਕ” ਦਾ ਨਾਅਰਾ ਸੁਣਿਆ ਹੈ। ਖੈਰ, ਇਹ 25 ਸਾਲ ਪਹਿਲਾਂ ਬਹੁਤ ਬੁਨਿਆਦੀ ਸੀ, ਅਤੇ ਮੈਂ ਉੱਥੇ ਵਾਪਸ ਜਾਣ ਲਈ ਤਿਆਰ ਹਾਂ।
ਆਪਣੇ ਸਹਿ-ਕਰਮਚਾਰੀਆਂ ਨਾਲ ਗੱਲ ਕਰੋ।
ਦੱਸੋ ਕਿ ਸਾਨੂੰ ਵੋਟ ਪਾਉਣ ਦੀ ਲੋੜ ਕਿਉਂ ਹੈ। ਉਹਨਾਂ ਕਾਰਡਾਂ ‘ਤੇ ਦਸਤਖਤ ਕਰਵਾਓ। ਆਪਣੀ ਕੰਪਨੀ ਵਿੱਚ ਸ਼ਾਮਲ ਹੋਣ ਦਾ ਸਮਾਂ ਆ ਗਿਆ ਹੈ।
ਡੇਵਿਡ ਕ੍ਰਾਫੋਰਡ

ਮੈਨੂੰ ਉਮੀਦ ਹੈ ਕਿ ਇਹ ਚਿੱਠੀ ਨਾਲ, ਹਰ ਕੋਈ ਇਸ ਗੱਲ ਦੀ ਬਿਹਤਰ ਸਮਝ ਪ੍ਰਾਪਤ ਕਰੇਗਾ ਕਿ ਮੈਂ ਬਦਲਾਅ ਕਿਉਂ ਚਾਹੁੰਦਾ ਹਾਂ। ਇਹ F&P ਵਿੱਚ ਮੇਰੇ 27 ਸਾਲਾਂ ਦੇ ਆਧਾਰ ‘ਤੇ ਮੇਰੇ ਨਿੱਜੀ ਵਿਚਾਰ ਹਨ, ਅਤੇ ਹਰ ਕੋਈ ਅਜਿਹੇ ਵਿਚਾਰ ਸਾਂਝੇ ਨਹੀਂ ਕਰੇਗਾ। ਹਰ ਕਿਸੇ ਕੋਲ ਯੂਨੀਅਨ ਦੀ ਇੱਛਾ ਦੇ ਆਪਣੇ ਕਾਰਨ ਹਨ, ਅਤੇ ਇਹ ਮੇਰੇ
ਹਨ।
ਆਓ ਸ਼ੁਰੂ ਕਰੀਏ।
ਸਭ ਤੋਂ ਪਹਿਲਾਂ, ਤੁਹਾਨੂੰ ਕੁਝ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਹਨ:
F&P ਕੰਮ ਕਰਨ ਲਈ ਇੱਕ ਵਧੀਆ ਥਾਂ ਹੈ, ਅਤੇ ਮੈਂ ਇੱਥੇ ਕੰਮ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਲਈ ਇੱਕ ਵਧੀਆ ਜੀਵਨ ਬਤੀਤ ਕੀਤਾ ਹੈ। ਮੇਰੇ ਮੌਰਟਗੇਜ ਅਤੇ ਬਿੱਲਾਂ ਦਾ ਹਮੇਸ਼ਾ ਸਮੇਂ ਸਿਰ ਭੁਗਤਾਨ ਕੀਤਾ ਜਾਂਦਾ ਹੈ, ਅਤੇ ਮੇਜ਼ ‘ਤੇ ਹਮੇਸ਼ਾ ਭੋਜਨ ਹੁੰਦਾ ਹੈ। ਪੇਚੈੱਕ ਹਮੇਸ਼ਾ ਸਮੇਂ ‘ਤੇ ਮਿਲਦੇ ਹਨ।
F&P ਕੰਮ ਕਰਨ ਲਈ ਇੱਕ ਸੁਰੱਖਿਅਤ ਥਾਂ ਹੈ, ਅਤੇ ਮੇਰਾ ਮੰਨਣਾ ਹੈ ਕਿ ਪ੍ਰਬੰਧਨ ਲਈ ਸਾਡੀ ਸਿਹਤ ਅਤੇ ਸੁਰੱਖਿਆ ਤਰਜੀਹਾਂ ਹਨ।
ਮੈਨੂੰ ਕਦੇ ਵੀ ਕਿਸੇ ਸੁਪਰਵਾਈਜ਼ਰ ਜਾਂ ਮੈਨੇਜਰ ਨਾਲ ਗੰਭੀਰ ਮੱਸਿਆਵਾਂ ਨਹੀਂ ਆਈਆਂ ਜਾਂ ਮੈਨੂੰ ਕਦੇ ਧਮਕਾਇਆ ਨਹੀਂ ਗਿਆ।
ਬਹੁਤ ਵਧੀਆ ਲੱਗਦਾ ਹੈ, ਹੈ ਨਾ?
ਮੈਂ ਇੱਥੇ 1997 ਵਿੱਚ ਇੱਕ ਅਸਥਾਈ ਕਰਮਚਾਰੀ ਵਜੋਂ $10/ਘੰਟੇ ਵਿੱਚ ਵਾਅਦੇ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਕਿ ਜੇਕਰ ਮੈਂ ਚੰਗਾ ਕੰਮ ਕੀਤਾ, ਜੋ ਮੈਂ ਕੀਤਾ ਹੈ, ਤਾਂ ਮੈਨੂੰ ਪੱਕੀ ਫੁੱਲ-ਟਾਈਮ ਨੌਕਰੀ ਮਿਲ ਜਾਵੇਗੀ। ਰੁਜ਼ਗਾਰ ਦੇ ਸੱਤ ਮਹੀਨਿਆਂ ਦੇ ਅੰਦਰ, ਮੈਨੂੰ ਲਾਭਾਂ ਦੇ ਨਾਲ $15/ਘੰਟੇ ‘ਤੇ ਨੌਕਰੀ ‘ਤੇ ਰੱਖ ਲਿਆ ਗਿਆ ਸੀ, ਅਤੇ ਇੱਕ ਸਾਲ ਬਾਅਦ, ਮੈਨੂੰ ਪੈਨਸ਼ਨ ਅਤੇ ਬਿਹਤਰ ਲਾਭਾਂ ਦੇ ਨਾਲ ਇੱਕ ਫੁੱਲ ਟਾਈਮ ਐਸੋਸੀਏਟ ਵਜੋਂ ਨੌਕਰੀ ‘ਤੇ ਰੱਖ ਲਿਆ ਗਿਆ ਸੀ। ਮੈਂ ਕਿਰਾਏ ਦਾ ਭੁਗਤਾਨ ਕਰ ਲੈਂਦਾ ਸੀ ਅਤੇ ਤਿੰਨ ਸਾਲਾਂ ਦੇ ਅੰਦਰ ਇੱਕ ਘਰ ਲਈ ਡਾਊਨ ਪੇਮੈਂਟ ਲਈ ਬਚਤ ਕਰਨ ਯੋਗ ਹੋ ਗਿਆ ਸੀ! ਮੈਂ ਆਪਣੀ ਪਤਨੀ ਸਾਰਾਹ ਨੂੰ ਵੀ ਇੱਥੇ ਮਿਲਿਆ, ਅਤੇ ਅਸੀਂ ਕੈਰੇਬੀਅਨ ਵਿੱਚ
ਵਿਆਹ ਅਤੇ ਹਨੀਮੂਨ ਲਈ ਭੁਗਤਾਨ ਕਰਨ ਦੇ ਯੋਗ ਸੀ। ਇਸ ਤੋਂ ਪਹਿਲਾਂ ਕਿ ਮੈਨੂੰ ਪਤਾ ਚੱਲਦਾ, ਮੈਂ $20/ਘੰਟਾ ਕਮਾ ਰਿਹਾ ਸੀ, ਅਤੇ ਹਰ ਰੋਜ਼ ਕੰਮ ‘ਤੇ ਆਉਣ ਲਈ ਸਾਨੂੰ ਹਫ਼ਤਾਵਾਰੀ ਅਤੇ ਮਾਸਿਕ ਹਾਜ਼ਰੀ ਬੋਨਸ ਵੀ ਮਿਲਦਾ ਸੀ! ਇਹ ਹਰ ਮਹੀਨੇ ਵਾਧੂ $112 ਸੀ। ਸਾਨੂੰ ਹਰ ਕ੍ਰਿਸਮਸ ਦੇ ਮੌਕੇ ਤੇ, ਇੱਕ .25-ਸੈਂਟ ਦਾ ਵਾਧਾ ਮਿਲਦਾ ਸੀ, ਪਰ ਇਸ ਨਾਲ ਇੱਕ ਛੋਟਾ ਜਿਹਾ ਫਰਕ ਪੈ ਜਾਂਦਾ ਸੀ। ਜ਼ਿੰਦਗੀ ਚੰਗੀ ਸੀ! ਚੰਗਾ ਸਮਾਂ ਸਦਾ ਲਈ ਨਹੀਂ ਰਹਿੰਦਾ।
2008 ਵਿੱਚ, ਗਲੋਬਲ ਵਿੱਤੀ ਸੰਕਟ ਨੇ ਇੱਕ ਮੋੜ ਦਾ ਸੰਕੇਤ ਦਿੱਤਾ ਕਿ ਕਿਵੇਂ F&P ਨੂੰ ਚਲਾਇਆ ਜਾਂਦਾ ਸੀ ਅਤੇ ਕਿਵੇਂ ਐਸੋਸੀਏਟਾਂ ਨੂੰ ਭੁਗਤਾਨ ਕੀਤਾ ਜਾਂਦਾ ਸੀ। ਮੈਨੂੰ ਯਾਦ ਹੈ ਕਿ ਪ੍ਰੈਜੀਡੈੰਟ ਨੇ “ਅੱਗੇ ਆਉਣ ਵਾਲੇ ਔਖੇ ਸਮੇਂ”
ਬਾਰੇ ਸਾਨੂੰ ਇੱਕ ਭਾਸ਼ਣ ਦਿੱਤਾ ਸੀ ਅਤੇ ਸਾਨੂੰ ਇਹ ਸਮਝਣ ਲਈ ਆਖਿਆ ਸੀ ਕਿ ਸਾਨੂੰ ਇਸ ਸਾਲ ਵਾਧਾ ਕਿਉਂ ਨਹੀਂ ਕੀਤਾ ਜਾਵੇਗਾ। ਕੰਪਨੀ ਸਾਡੇ ਲਈ ਚੰਗੀ ਸੀ, ਇਸ ਲਈ ਹੁਣ ਵਾਪਸ ਦੇਣ ਦੀ ਸਾਡੀ ਵਾਰੀ ਸੀ - ਜੋ ਅਸੀਂ
ਬਿਨਾਂ ਕੋਈ ਸਵਾਲ ਚੁੱਕੇ ਕੀਤਾ। ਇਸਤੋਂ ਬਾਅਦ ਸਾਲਾਂ ਦੀ ਇੱਕ ਲੜੀ ਸ਼ੁਰੂ ਹੋ ਗਈ ਜਿਨਾਂ ਵਿੱਚ ਸਾਨੂੰ ਮਾਮੂਲੀ ਵਾਧਾ ਮਿਲਿਆ ਜਾਂ ਵਾਧਾ ਹੋਇਆ ਹੀ ਨਹੀਂ। ਕਈ ਵਾਰ, ਸਾਨੂੰ ਵਾਧੇ ਦੀ ਬਜਾਏ ਇੱਕ ਵਾਰ ਦਾ ਭੁਗਤਾਨ ਮਿਲ ਜਾਂਦਾ ਹੈ; ਕਈ ਵਾਰ, ਸਾਨੂੰ .20 ਸੈਂਟ ਮਿਲੇ, ਜੇਕਰ ਤੁਸੀਂ ਵਿਸ਼ਵਾਸ ਕਰ ਸਕਦੇ ਹੋ! ਕਈ ਵਾਰ, ਸਾਨੂੰ ਕੁਝ ਨਹੀਂ ਮਿਲਿਆ...ਉਦੋਂ ਤੱਕ, ਇੱਥੋਂ ਤੱਕ ਕਿ .25 ਸੇਂਟ ਦੇ ਵਾਧੇ ਨੂੰ ਵੀ ਕੁਝ ਨਹੀਂ ਮੰਨਿਆ ਜਾਂਦਾ ਸੀ। ਇੱਕ ਸਾਲ ਬਾਅਦ, ਉਹਨਾਂ ਨੇ ਤਨਖਾਹ ਦੀ ਸਮੀਖਿਆ ਕਰਨ ਦੀ ਮਿਤੀ
ਨੂੰ ਬਦਲਣ ਦਾ ਫੈਸਲਾ ਕੀਤਾ। ਕ੍ਰਿਸਮਸ ਦੀ ਬਜਾਏ, ਹੁਣ ਜੁਲਾਈ ਵਿੱਚ ਇਸਦੀ ਸਮੀਖਿਆ ਕੀਤੀ ਜਾਵੇਗੀ, ਇਸ
ਲਈ ਸਾਡੇ 18 ਮਹੀਨੇ ਬਿਨਾਂ ਤਨਖਾਹ ਦੀ ਸਮੀਖਿਆ ਦੇ ਗਏ। ਕੁਝ ਸਾਲ ਪਹਿਲਾਂ, ਉਹ ਜੁਲਾਈ ਤੋਂ ਕ੍ਰਿਸਮਸ ‘ਤੇ ਵਾਪਸ ਚਲੇ ਗਏ - ਦੁਬਾਰਾ, ਬਿਨਾਂ ਕਿਸੇ ਵਾਧੇ ਦੇ ਹੋਰ 18 ਮਹੀਨੇ।
2010 ਦੇ ਆਸ-ਪਾਸ ਪ੍ਰਬੰਧਨ ਨੇ ਸਾਡੇ ਹਾਜ਼ਰੀ ਬੋਨਸ ਦੇ ਢਾਂਚੇ ਨੂੰ ਬਦਲਣ ਦਾ ਫੈਸਲਾ ਕੀਤਾ। ਹੁਣ ਸਾਨੂੰ ਹਫ਼ਤਾਵਾਰ ਦੀ ਬਜਾਏ ਸਾਲ ਵਿੱਚ ਦੋ ਵਾਰ ਇਹ ਬੋਨਸ ਦਿੱਤਾ ਜਾਵੇਗਾ। ਉਹਨਾਂ ਨੇ ਪੂਰਾ ਬੋਨਸ ਪ੍ਰਾਪਤ ਕਰਨਾ ਵੀ ਬਹੁਤ ਔਖਾ ਬਣਾ ਦਿੱਤਾ। ਜਦੋਂ ਉਨ੍ਹਾਂ ਨੇ ਸਾਡਾ ਹਫ਼ਤਾਵਾਰੀ ਬੋਨਸ ਖੋਹ ਲਿਆ, ਮੈਂ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਦੇਖਣਾ ਸ਼ੁਰੂ ਕਰ ਦਿੱਤਾ, ਅਤੇ ਇਸ ਨੇ ਇੱਕ ਐਸੋਸੀਏਟ ਵੱਜੋਂ ਮੇਰੇ ਮੋੜ ਦਾ ਸੰਕੇਤ ਦਿੱਤਾ। ਅਚਾਨਕ, ਮੈਂ ਅਤੇ ਸਰਾਹ ਹਰ ਮਹੀਨੇ $224 ਘੱਟ ਘਰ ਲੈ ਜਾ ਰਹੇ ਸੀ।
ਅਜਿਹਾ ਲੱਗਦਾ ਸੀ ਕਿ ਹਮੇਸ਼ਾ ਕੋਈ ਬਹਾਨਾ ਹੁੰਦਾ ਸੀ। ਭਾਵੇਂ ਇਹ 08 ਦਾ ਵਿੱਤੀ ਸੰਕਟ ਹੋਵੇ, ਜਾਪਾਨ ਵਿੱਚ ਸੁਨਾਮੀ ਹੋਵੇ, ਜਾਂ ਜ਼ਿਆਦਾ ਮਜ਼ਬੂਤ ਕੈਨੇਡੀਅਨ ਡਾਲਰ ਹੋਵੇ, ਇਸ ਨੇ ਸਾਡੇ ਨਿਰਯਾਤ ਨੂੰ ਪ੍ਰਭਾਵਿਤ ਕੀਤਾ, ਹਾਲ ਹੀ ਦੇ ਸਪਲਾਈ ਲੜੀ ਦੇ ਮੁੱਦਿਆਂ ਤੱਕ। ਇੱਕ ਗੱਲ ਯਕੀਨੀ ਤੌਰ ‘ਤੇ ਇਹ ਹੈ ਕਿ ਅਸੀਂ ਘੱਟੋ-ਘੱਟ 10+ ਸਾਲਾਂ ਤੋਂ ਸਿਰਫ਼ $20/ਘੰਟੇ ‘ਤੇ ਅਟਕੇ ਹੋਏ ਸੀ, ਅਤੇ ਚੀਜ਼ਾਂ ਬਿਹਤਰ ਨਹੀਂ ਹੋ ਰਹੀਆਂ ਸਨ।
ਕੋਵਿਡ-19 ਦਾ ਪਰਵੇਸ਼
2020 ਵਿੱਚ, ਕੋਵਿਡ ਦੁਆਰਾ ਦੁਨੀਆ ਪੂਰੀ ਪਲਟ ਗਈ ਸੀ। ਆਟੋਮੋਟਿਵ ਉਦਯੋਗ ਨੂੰ ਵੀ ਭਾਰੀ ਮਾਰ ਪਈ। ਅਸੀਂ ਲਗਭਗ ਅੱਠ ਹਫ਼ਤਿਆਂ ਦੇ ਕੰਮ ਤੋਂ ਖੁੰਝ ਗਏ ਅਤੇ ਸਰਕਾਰ ਤੋਂ ਸਾਡੀ ਤਨਖਾਹ ਦਾ ਲਗਭਗ 60% ਪ੍ਰਾਪਤ ਕੀਤਾ। ਮੇਰੇ ਲਈ ਪਰੇਸ਼ਾਨੀ ਵਾਲੀ ਗੱਲ ਇਹ ਸੀ ਕਿ F&P ਨੇ ਟੀਮ ਲੀਡਰ ਜਾਂ ਉਪਰਲੇ ਸਾਰੇ ਵਿਅਕਤੀਆਂ ਦੀ ਤਨਖ਼ਾਹ ਟਾਪ ਅੱਪ ਕਰ ਦਿੱਤੀ! ਇਸਦਾ ਮਤਲਬ ਇਹ ਸੀ ਕਿ ਸਭ ਤੋਂ ਵੱਧ ਪੈਸਾ ਕਮਾਉਣ ਵਾਲੇ ਲੋਕਾਂ ਨੂੰ 40% ਵਾਧੂ ਮਿਲ ਰਿਹਾ ਸੀ ਜਦੋਂ ਕਿ ਸਾਡੇ ਵਰਗੇ ਬਾਕੀ ਲੋਕ ਸਰਕਾਰ ਤੋਂ ਮਿਲਦੇ 60% ਹੈਂਡਆਊਟ ‘ਤੇ ਗੁਜ਼ਾਰਾ ਕਰਨ ਈ ਮਜਬੂਰ ਸੀ। ਅਮੀਰ ਹੋਰ ਅਮੀਰ ਹੁੰਦੇ ਗਏ- ਅਤੇ ਮੈਂ ਇਸ ਤੋਂ ਅੱਕ ਗਿਆ ਸੀ। ਬੇਸ਼ੱਕ, ਸਾਨੂੰ ਪ੍ਰਾਪਤ ਹੋਇਆ ਕੋਈ ਵੀ ਤਨਖਾਹ ਦਾ ਵਾਧਾ ਦੁਬਾਰਾ ਬਹੁਤ ਘੱਟ ਸੀ।
ਇਨਾਂ ਸਾਲਾਂ ਦੌਰਾਨ, ਅਸੀਂ ਆਪਣਾ ਹਫਤਾਵਾਰੀ ਹਾਜ਼ਰੀ ਬੋਨਸ ਗੁਆ ਦਿੱਤਾ ਹੈ, ਅਤੇ ਫਿਜ਼ੀਓ ਲਾਭਾਂ ਨੂੰ ਘਟਾ ਕੇ ਵੱਧ ਤੋਂ ਵੱਧ $1000 ਕਰ ਦਿੱਤਾ ਗਿਆ ਜਦੋਂ ਉਹ ਅਸੀਮਤ ਹੁੰਦੇ ਸਨ। ਸ਼ਿਫਟ ਪ੍ਰੀਮੀਅਮ ਕਦੇ ਨਹੀਂ ਵਧੇ।
ਮੇਰਾ ਪੈਨਸ਼ਨ ਲਾਭ ਕਦੇ ਨਹੀਂ ਵਧਿਆ। ਗਰਮੀਆਂ ਅਤੇ ਸਰਦੀਆਂ ਦੇ ਬੋਨਸ ਪ੍ਰਾਪਤ ਕਰਨਾ ਔਖਾ ਹੁੰਦਾ ਹੈ, ਖਾਸ ਕਰਕੇ ਜੇਕਰ ਤੁਹਾਡੇ ਬੱਚੇ ਛੋਟੇ ਹਨ ਅਤੇ
ਤੁਹਾਨੂੰ ਕਾਲ ਕਰਨ ਦੀ ਲੋੜ ਹੁੰਦੀ ਹੈ। 2018 ਵਿੱਚ, ਸਾਡੇ ਵਿੱਚੋਂ ਇੱਕ ਛੋਟੇ ਸਮੂਹ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਹੋ ਗਿਆ ਸੀ, ਅਤੇ ਅਸੀਂ ਮਦਦ ਲਈ ਯੂਨੀਫੋਰ ਕੋਲ ਪਹੁੰਚ ਗਏ। ਅਸੀਂ ਉਸ ਸਮੇਂ ਸਫਲ ਨਹੀਂ ਹੋਏ, ਸਿਰਫ 20% ਦਾ ਸਮਰਥਨ ਪ੍ਰਾਪਤ ਹੋਇਆ। ਹਾਲਾਂਕਿ, ਇਹ ਇੱਕ ਅਸਫਲਤਾ ਨਹੀਂ ਸੀ, ਕਿਉਂਕਿ ਇਸਨੇ ਸਾਡੀ ਮੌਜੂਦਾ ਮੁਹਿੰਮ ਲਈ ਆਧਾਰ ਬਣਾ ਦਿੱਤਾ।
2023 ਦੇ ਨਵੰਬਰ ਵਿੱਚ, ਬਹੁਤ ਸਾਰੇ ਲੋਕ ਯੂਨੀਫੋਰ ਕੋਲ ਪਹੁੰਚੇ, ਜਿਸ ਨੇ ਸਾਡੀ ਮੌਜੂਦਾ ਮੁਹਿੰਮ ਨੂੰ ਸ਼ੁਰੂ ਕੀਤਾ, ਅਤੇ ਹੁਣ ਅਸੀਂ ਪੰਜ ਮਹੀਨਿਆਂ ਬਾਅਦ ਵੱਡੇ ਸਮਰਥਨ ਨਾਲ ਹਾਂ! ਅੰਤ ਵਿੱਚ
ਮੇਰੇ ਰਿਟਾਇਰ ਹੋਣ ਤੋਂ ਪਹਿਲਾਂ ਮੇਰੇ ਕੋਲ 15 ਸਾਲ ਬਚੇ ਹਨ, ਅਤੇ ਮੈਂ ਉਹਨਾਂ ਨੂੰ F&P ਵਿਖੇ ਬਿਤਾਉਣਾ ਚਾਹਾਂਗਾ। ਬਦਕਿਸਮਤੀ ਨਾਲ, ਮੇਰੇ ਕੋਲ ਇੰਤਜ਼ਾਰ ਕਰਨ ਅਤੇ ਇਹ ਦੇਖਣ ਲਈ ਸਮਾਂ ਜਾਂ ਧੀਰਜ ਨਹੀਂ ਹੈ ਕਿ ਪ੍ਰਬੰਧਨ ਸਾਡੇ ਲਈ ਕੀ ਕਰੇਗਾ। ਜ਼ਿੰਦਗੀ ਹਰ ਸਾਲ ਹੋਰ ਮਹਿੰਗੀ ਹੁੰਦੀ ਜਾ ਰਹੀ ਹੈ, ਅਤੇ ਮੈਨੂੰ ਬਚੇ ਹੋਏ ਸਮੇਂ ਵਿੱਚ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਲੋੜ ਹੈ। ਮੇਰੇ ਕੋਲ ਅਜੇ F&P ਵਿੱਚ ਜੋ ਕੁਝ ਬਚਿਆ ਹੈ, ਮੈਨੂੰ ਉਹ ਵੀ ਬਚਾਉਣ ਦੀ ਲੋੜ ਹੈ। ਭਾਵੇਂ ਲਾਭ ਹੋਣ ਜਾਂ ਪੈਨਸ਼ਨ, ਮੈਂ ਨਹੀਂ ਚਾਹੁੰਦਾ ਕਿ ਮੈਂ ਜੋ ਵੀ ਕਮਾਇਆ ਹੈ ਉਹ ਮੇਰੇ ਤੋਂ ਖੋਹ ਲਿਆ ਜਾਵੇ। ਪ੍ਰਬੰਧਨ ਨੇ ਸਾਨੂੰ ਵਾਰ-ਵਾਰ ਦਿਖਾਇਆ ਹੈ ਕਿ ਉਹ ਫੈਸਲੇ ਲੈਂਦੇ ਹਨ, ਸਾਡੀ ਪਰਵਾਹ ਨਹੀਂ ਕਰਦੇ। ਨੀਫੋਰ ਦੇ ਨਾਲ, ਚੀਜ਼ਾਂ ਬਦਲ ਜਾਣਗੀਆਂ। ਅਸੀਂ ਫੈਸਲਾ ਕਰ ਸਕਦੇ ਹਾਂ ਕਿ ਅਸੀਂ ਕੀ ਚਾਹੁੰਦੇ ਹਾਂ। ਸਾਨੂੰ ਇੱਕ
ਆਵਾਜ਼ ਮਿਲੇਗੀ!
ਵੋਟ ਦੇ ਵੇਰਵੇ
ਵੋਟ ਦੀ ਵਿਧੀ
ਵੋਟ ਆਨਲਾਈਨ ਅਤੇ ਟੈਲੀਫੋਨ ਦੁਆਰਾ ਆਯੋਜਿਤ ਕੀਤਾ ਜਾਵੇਗਾ।
ਵੋਟ ਦੀ ਤਾਰੀਖ(ਸ)
ਵੋਟ ਮਾਰਚ 20, 2024 ਨੂੰ ਦੋ ਵਜੇ ਨੂੰ ਸ਼ੁਰੂ ਹੋਵੇਗਾ ਅਤੇ ਮਾਰਚ 22, 2024 ਨੂੰ ਦੋ ਵਜੇ (ਪੂਰਬੀ ਸਮਾਂ) ‘ਤੇ ਖਤਮ
ਹੋਵੇਗਾ।


We wanted to take a moment to acknowledge and commend each and every one of you for your dedication and hard work over the past few months. Your commitment to discussing worker rights and unionization has been instrumental in bringing us to this pivotal moment.
The time has finally arrived for you to cast your votes, and we want to emphasize the significance of this decision. It’s crucial that you don’t allow yourself to be swayed by your employer’s intimidation tactics. Remember, their goal is to maintain the status quo, where they hold all the power. By voting yes to Unifor, we can change that narrative.
Choosing to join Unifor means empowering yourselves as workers. It means standing on equal footing with your employer at the bargaining table when you negotiate your first collective agreement. This is your opportunity to shape the future of your workplace and ensure that your voices are heard and respected.
You’re just one step away from securing your future and making significant improvements to your workplace. We urge each of you to vote yes to join Unifor. Together, you can create a workplace that values and prioritizes the well-being and rights of its workers.
Let’s continue to support one another and Press Forward with Unifor. We encourage you to share your thoughts and reasons for supporting the union campaign. Your voices matter, and they deserve to be heard.
Worker Spotlight: Testimonials
Rob Dixon

• Department: (Paint/milling/assembly/MS. Plants 1 and 2)
• Years on the Job: 25 years
I just started my 25 years at F&P. I moved to Barrie in 1999 and soon became a temp in the paint department. The rules were strict, and the focus was on quality and production. Three months later, I was a MCP. I got a weekly bonus for showing up all five days, and the bonus doubled if I showed up four weeks straight.
We had weekly communication meetings, and once a month, we’d have a managerial meeting to review our department status and have a few questions we had answered.
On our birthday month, they would recognize us with lunch and then a half-hour with the president and a few upper management. I used that opportunity to ask and discuss important issues I or others were uncomfortable discussing. I don’t have a problem being heard. I would walk out of there, maybe satisfied or not, but at least I got a chance to bring
forward issues.
And this is where my biggest disappointment is now.
Yes, I want a better living wage.
I want a better pension.
I want to be able to negotiate my pay raises.
Most importantly, I want to have an opportunity to meet, have my issues heard and understood, and have changes made. Who knows the floor better than us?
I want regular meetings. I want to communicate and be communicated to.
Unfortunately, it doesn’t look like that will happen, so I choose to vote yes when we get to that vote to have someone help us get this communication back on track.
We’ve all heard the “back to basic” slogan. Well, that was pretty basic 25 years ago, and I’m ready to go back there.
Talk to your co-workers. Explain why we need to get to the vote.
Get those cards signed.
It’s time we became involved in our company.
Chris Hamilton

• Department: Maintenance Tech ( Tech 1 )
• Years on the Job: 29+
Hello, my name is Chris Hamilton, I have worked at F&P for 29+ years. I have gone from working as a temp for 2.5 years on the line to a full-time associate.
I have been the backup team lead and team lead and have moved to the assembly side. Then, finally, back to plant 1 in the T/S department where I currently am, as most of you know me as “The Reamer/Feeder guy on weekends,”
LOL.
When I started here, it was great. You hear us long-term people say that, but it truly was. It was the place you looked forward to coming to, talking about the weekend, and joking around while making parts.
Management walked the floor from time to time and stopped and asked you how you were doing. They made a presence not to intimidate, but they actually cared. I will say that was when the Japanese were heavily involved.
Then, slowly, the Japanese backed away, and things started to turn. We lost our attendance bonus (weekly/monthly). We stopped seeing management come down. It went from an open-door policy to making an appointment in a certain time frame to possibly talk to someone. The “bonus” structure changed.
All these little changes have turned this company from a place everyone wanted to get into to a place where they turn around the other way as soon as someone hears the name.
I’ll be very honest. At one point, I was anti-union, BUT I have jumped that fence for the sole purpose of making this place the F&P of years ago but with better pay, better pensions, and better benefits.
We need this for the older crew but, more importantly, the younger people. If you see me on the floor and wanna ask a question, don’t hesitate; I’m not as grumpy as I look. LOL
STAND UNITED!
Dave Crawford

• Department: Material Services
• Years on the Job: 27+
I hope that by writing this letter, everyone will have a better understanding of why I want change. These are my personal thoughts based on my 27 years at F&P, and not everyone will share the same views.
Everyone has their own reasons for wanting a
union, and these are mine.
Let’s begin. First of all, there are a few things you should know:
F&P is a great place to work, and I have made a nice life for myself and my family working here. My mortgage and bills are always paid on time, and there is always food on the table.
Paycheques are always on time. F&P is a safe place to work, and I believe our health and safety are priorities for management.
I have never had serious issues with or felt threatened by a supervisor or manager. Sounds pretty good, right?
I started working here in 1997 as a temporary employee for $10/hour with the promise of permanent full-time employment if I did a good job, which I did. Within seven months, I was hired on at $15/hr with benefits, and one year later, I was hired as a full-time associate with a pension and improved benefits. I could pay rent AND save for a down payment for a house within three years! I met my wife Sarah here as well, and we were able to pay for a wedding and honeymoon in the Caribbean.
Before I knew it, I was making $20/hr, and we even had a weekly and monthly attendance bonus just for showing up to work every day! It was an extra $112 each month. We received a .25-cent raise every Christmas, but it did make a small difference. Life was good!
Good times don’t last forever.
In 2008, the global financial crisis signaled a turning point in how F&P was run and how associates were compensated. I remember the president giving a speech to us about the “difficult times ahead” and asking us to understand why we weren’t going to be given a raise this year. The company had been good to us, so now it was our turn to give back—which we
did without question.
This started a string of years with little to no raise. Sometimes, we would get a one-time payout instead of a raise; sometimes, we got .20 cents, if you can believe that! Sometimes, we got nothing…by this point, even a .25 cent raise was considered nothing.
One year later, they decided to change the date for when they did the pay review. Instead of at Christmas, it would now be reviewed in July, so we went 18 months without a pay review. A few years ago, they switched back to Christmas from July again, another 18 months with no raise.
It was also around 2010 that management decided to change the structure of our attendance bonus. We would now be getting it twice a year instead of weekly. They also made it much harder to get a full bonus. When they took away our weekly bonus, I started to look at things differently, and this signaled my turning point as an associate. Suddenly, Sarah and I were taking home $224 less each month.
It seemed there was always an excuse. Whether it be the financial crisis of 08, the tsunami in Japan, or the too-strong Canadian dollar, it affected our exports, right down to the recent supply chain issues. One thing for sure is that we were stuck at just over $20/hour for at least 10+ years, and things weren’t getting better.
Enter Covid-19; in 2020, the world was turned upside down by Covid. The automotive industry was also hit hard. We missed about eight weeks of work and received about 60% of our wages from the government. What upset me was that F&P topped up the pay of anyone who was a Team Leader or higher!
This meant that the people making the most money were getting the extra 40% while the rest of us were forced to survive on a 60% handout from the government. The rich kept getting richer- and I was sick of it.
Of course, any pay increase we received was minimal again.
Over the years, we have lost our weekly attendance bonus, and physio benefits were reduced to a maximum of $1000 when they used to be unlimited.
Shift premiums have NEVER increased. My pension benefit has NEVER increased.
Summer and winter bonuses are difficult to get, especially if you have young children and
need to call in.
In 2018, a small group of us decided enough was enough, and we reached out to Unifor for help. We weren’t successful at the time, getting only about 20% support. However, this wasn’t a failure, as it laid the groundwork for our current campaign.
In November of 2023, several people reached out to Unifor, which kickstarted our present campaign, and here we are five months later with massive support!
In closing, I have 15 years left before I retire, and I would like to spend them at F&P.
Unfortunately, I don’t have the time or patience to wait and see what management will do for us. Life is getting more expensive each year, and I need to make as much money as possible in the time I have left. I also need to protect what I still have left at F&P.
Whether it’s benefits or pension, I don’t want anything I have earned taken away from me.
Management has repeatedly shown us that they make the decisions, not us.
With Unifor, things will change. We can decide what we want. We will have a voice!
Vote Details
The Labour Board has issued its final decision on your vote to join Unifor, setting out the date, time and place for the vote to take place.
METHOD OF VOTE
The vote will be conducted ONLINE and by TELEPHONE.
VOTE DATE(S)
The vote starts on March 20, 2024 at 2:00 PM and ends on March 22, 2024 at 2:00 PM (Eastern Time).
Below is a sample ballot with the exact wording that will appear on your ballots when you vote.
To show your support for joining Unifor, simply check the box marked YES.
